ਵਿਸ਼ਾ -ਮਨੁੱਖਾ ਜ਼ੋਨ ਦਾ ਸ਼ੁਕਰਾਨਾ ਅਤੇ ਗੰਦੀ ਨਸਲ ਦੇ ਆਦਮਖੋਰ ਬਾਰੇ
ਮੇਰੇ ਮੁਰਸ਼ਦ ਜੀ,
ਲਿਖਤੁਮ , ਬਲਜਿੰਦਰ ਕੌਰ ਸ਼ੇਰਗਿੱਲ ਮੁਰਸ਼ਦ ਜੀ, ਤੁਹਾਡੇ ਦਿੱਤੇ ਸਾਹਾਂ ਦੀ ਦਾਤ ਕਰਕੇ ਮੈਂ ਠੀਕ ਠਾਕ ਹਾਂ, ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਇਸ ਚਿੱਠੀ ਨੂੰ ਪੜ੍ਹ ਕੇ ਮੇਰੇ ਅੰਦਰ ਦੇ ਹਾਵ ਭਾਵ ਨੂੰ ਜਾਣ ਸਕੋਗੇ। ਮੇਰੇ ਰੱਬ ਜੀ ਮੇਰਾ ਇੱਕ -ਇੱਕ ਸਾਹ ਤੁਹਾਡਾ ਦੇਣਦਾਰ ਹੈ ਜਿਨ੍ਹਾਂ ਨੇ ਮੈਨੂੰ ਮੁਨੱਖਾ ਜਨਮ ਦੇ ਕੇ ਮੇਰੀ ਰੂਹ ਨੂੰ ਆਪ ਜੀ ਦੇ ਚਰਨਾਂ ਵਿਚ ਲਗਾ ਰੱਖਿਆ ਹੈ।
ਮੇਰੇ ਵਾਹਿਗੁਰੂ ਜੀ ਤੁਹਾਡੇ ਕੋਟਿ ਆਸਰੇ ਸਦਕਾ ਮੇਰਾ ਜਵੀਨ ’ਤੇ ਤੁਹਾਡੀ ਹੀ ਕ੍ਰਿਪਾ ਕਰਕੇ ਚੱਲ ਰਿਹਾ ਹੈ। ਮੇਰੇ ਰੱਬ ਜੀ, ਮਾਂ ਕਹਿੰਦੀ ਹੁੰਦੀ ਹੈ ਜਦ ਤੂੰ ਪੇਟ ਵਿਚ ਸੀ ਤਾਂ ਮੈਂ ਨੰਗੇ ਪੈਰੀ ਤੁਰ ਹਰ ਰੋਜ ਗੁਰਦੁਆਰੇ ਜਾਂਦੀ ਹੁੰਦੀ ਸੀ, ਉਨ੍ਹਾਂ ਨੂੰ ਇੱਕ ਪੱਤਰ ਦੀ ਤੁਹਾਡੇ ਤੋਂ ਆਸ ਸੀ ਪਰ ਮੈਂ ਮਾਂ ਦੀ ਕੁੱਖੋਂ ਧੀ ਬਣ ਜਨਮ ਲਿਆ, ਮਾਂ ਦੇ ਪੇਟ ਵਿਚ ਹੀ ਤੁਹਾਡੇ ਨਾਮ ਸਿਮਰਨ ਦਾ ਪ੍ਰਵਾਹ ਮੇਰੇ ਅੰਦਰ ਚਲ ਪਿਆ ਸੀ।
ਪ੍ਰਭੂ ਜੀ ਅੱਜ ਉਹੀ ਮਾਂ ਬਾਪ ਮੇਰੇ ’ਤੇ ਫ਼ਖਰ ਕਰਦੇ ਹਨ। ਉਨ੍ਹਾਂ ਨੂੰ ਤੁਸੀਂ ਧੀ ਨਹੀਂ ਪੱਤਰ ਹੀ ਦਿੱਤਾ ਹੈ ਰੱਬ ਜੀ।
ਮੇਰੇ ਮੁਰਸ਼ਦ ਜੀ, ਤੁਹਾਡੇ ਸ਼ੁਕਰਾਨੇ ਮੇਰੇ ਉਤੇ ਐਨੇ ਹਨ ਜਿਨ੍ਹਾਂ ਨੂੰ ਮੈਂ ਲਫ਼ਜ਼ਾਂ ਵਿਚ ਬਿਆਨ ਤਾਂ ਨਹੀਂ ਕਰ ਸਕਦੀ ਪਰ ਹਾਂ ਥੌੜੇ ਜਿਹੇ ਸ਼ਬਦਾਂ ਰਾਹੀਂ ਮੈਂ ਆਪਣੀ ਅੰਤਰ ਆਤਮ ਤੋਂ ਲਿਖ ਰਹੀ ਹਾਂ ਕਿ ਪ੍ਰਭੂ ਜੀ ਤੁਸੀਂ ਮੇਰੇ ਬਾਰੇ ਜੋ ਸਹੀ ਸੋਚਿਆਂ ਉਹੀ ਕੀਤਾ। ਮੈਨੂੰ ਅੱਜ ਲਿਖਦੇ ਹੋਏ ਆਪਣੇ ਆਪ ’ਤੇ ਫ਼ਖਰ ਹੋ ਰਿਹਾ ਹੈ ਕਿ ਜਿਸ ਚੀਜ਼ ਦਾ ਮੈਨੂੰ ਕਦੇ ਕੋਈ ਇਲਮ ਵੀ ਨਹੀਂ ਸੀ ਉਹ ਤੁਸੀਂ ਮੇਰੇ ਹੱਥੋਂ ਕਰਵਾਉਗੇ।
ਮੇਰੇ ਵਾਹਿਗੁਰੂ ਜੀ ਮੇਰੀ ਇਹ ਜਿੰਦੜੀ ਹਮੇਸ਼ਾ ਉਨ੍ਹਾਂ ਲਈ ਰਿਣੀ ਰਹੇਗੀ ਜਿਨ੍ਹਾਂ ਨੇ ਇੱਕ ਫਰਿਸ਼ਤੇ ਦੀ ਤਰ੍ਹਾਂ ਆ ਕੇ ਮੇਰੇ ਸਿਰ ’ਤੇ ਹੱਥ ਰੱਖਿਆ, ਉਹ ਰੂਹਾਂ ਪ੍ਰਭੂ ਜੀ ਨੇਕ ਰੂਹਾਂ ਹਨ ਜੋ ਬਿਨ੍ਹਾਂ ਕਿਸੇ ਲਾਲਚ ਸਮਾਜ ਨੂੰ ਦੇ ਭਲੇ ਬਾਰੇ ਸੋਚ ਰਹੀਆਂ ਹਨ । ਪ੍ਰਭੂ ਜੀ ਉਨ੍ਹਾਂ ਨੂੰ ਤੁਸਾਂ ਹਮੇਸ਼ਾਂ -ਹਮੇਸ਼ਾਂ ਲਈ ਆਪਣੇ ਸਵਰਗ ਵਿਚ ਥਾਂ ਦੇਣਾ। ਜਿਨ੍ਹਾਂ ਨੇਕ ਰੂਹਾਂ ਨੇ ਮੇਰੇ ਦਿਲ ਵਿਚ ਪਾਕ ਤੇ ਪਵਿੱਤਰ ਥਾਂ ਬਣਾਈ ਹੈ।
ਮੇਰੇ ਰੱਬ ਜੀ, ਜਿਸ ’ਤੇ ਧਰਤ ’ਤੇ ਆਉਣ ਲਈ ਮਨੁੱਖ ਲੱਖਾਂ ਜੂਨੀਆਂ ਭੋਗ ਕੇ ਪਹੁੰਚਦਾ ਹੈ ਉਸੇ ਧਰਤ ’ਤੇ ਕੁਝ ਆਦਮ ਖੋਰ ਸੰਸਾਰ ਨੂੰ ਗੰਦਲਾ ਵੀ ਕਰ ਰਹੇ ਹਨ। ਰੱਬ ਜੀ ਦੁਨੀਆਂ ਧੋਖਿਆਂ ਨਾਲ ਭਰੀ ਪਈ ਹੈ, ਮੂੰਹ ਤੇ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੁੰਦੇ ਹਨ। ਇਥੇ ਸੱਚੇ ਝੂਠ ਦੀ ਪਹਿਚਾਣ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਹੈ। ਰੱਬ ਜੀ ਇੰਤਹਾ ਤਾਂ ਉਦੋਂ ਹੋ ਜਾਂਦੀ ਹੈ ਜਦ ਤੁਹਾਡੀ ਰੂਹ , ਜ਼ਜਬਾਤਾਂ, ਵਿਸ਼ਵਾਸ ਨੂੰ ਕੋਈ ਡੂੰਘੀ ਸੱਟ ਮਾਰਦਾ ਹੈ।
ਐ ਮੌਲਾ, ਧੋਖੇ ਭਰੀ ਇਸ ਦੁਨੀਆਂ ਵਿਚ ਸੱਚੇ ਆਦਮ ਦੀ ਪਹਿਚਾਣ ਕਿਸ ਤਰ੍ਹਾਂ ਕਰੀਏ, ਜਦਕਿ ਹਰ ਪਾਸੇ ਝੂਠ ਦਾ ਬੋਲ ਬਾਲਾ ਹੈ। ਜਦ ਵੀ ਸੱਚ ਬੋਲਦੀ ਹਾਂ ਤਾਂ ਲੋਕਾਂ ਨੂੰ ਮੇਰੇ ਸ਼ਬਦ ਜਾਹਿਰ ਕਿਉਂ ਲੱਗਦੇ ਹਨ। ਕੀ ਸੱਚ ਬੋਲਣਾ ਗ਼ਲਤ ਹੈ, ਜੇ ਹੈ ਤਾਂ ਕਦੋਂ ਤੱਕ ਅਸੀਂ ਝੂਠ ਦੇ ਪੱਲੜੇ ਵਿਚ ਬੈਠੇ ਰਹੀਏ ਜੀ।
ਮੇਰੇ ਮੁਰਸ਼ਦ ਜੀ ! ਤੁਹਾਡੀ ਇਸ ਧਰਤ ਨੂੰ ਬਹੁਤ ਲੋੜ ਹੈ ਇਹ ਕਲਜੁਗ ਵਾਲੀ ਦੁਨੀਆਂ ਪੈਸੇ ਦੀ ਅੰਨ੍ਹੀ ਹੋ ਚੁੱਕੀ ਹੈ, ਕੀ ਚੰਗਾ ਹੈ, ਕੀ ਮਾੜਾ ਹੈ, ਸਭ ਕੁਝ ਭੁੱਲ ਚੁੱਕੀ ਹੈ।
ਮੇਰੇ ਰੱਬ ਜੀ ਮੇਰੇ ਕੋਲੋਂ ਲਿਖਣ ਵਿਚ ਜੇ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਮੇਰੀ ਖਤਾ ਮੁਆਫ਼ ਕਰ ਮੈਨੂੰ ਸਮਰੱਥ ਬਖ਼ਸਿਆ ਜਾਵੇ ਜੀ।
ਆਪ ਜੀ ਦੀ ਪਿਆਰੀ ਬੇਟੀ
ਬਲਜਿੰਦਰ ਕੌਰ ਸ਼ੇਰਗਿੱਲ

ਮੈਨੂੰ ਬਹੁਤ ਹੀ ਪਿਆਰ ਕਰਨ ਵਾਲੀ ਮਾਂ ਬਾਪ ਦੇ ਘਰ ਜਨਮ ਮਿਲਿਆ, ਮੈਨੂੰ ਗੁਰਸਿੱਖ ਹਮਸਫ਼ਰ ਮਿਲਿਆ, ਦੋ ਪੱਤਰਾਂ ਦੀ ਦਾਤ ਮੇਰੀ ਝੋਲੀ ਵਿਚ ਪਾਈ, ਮੈਨੂੰ ਕਲਮ ਦੀ ਦਾਤ ਬਖ਼ਸੀ ਹੋਰ ਸਭ ਕੁਝ ਦੁਨਿਆਵੀ ਲੋੜਾਂ ਪੂਰੀਆਂ ਕੀਤੀਆਂ। ਪ੍ਰਭੂ ਜੀ ਆਪ ਜੀ ਦੀ ਕ੍ਰਿਪਾ ਨਾਲ ਮੈਂ ਅੱਜ ਅੱਖਰੀ ਦੁਨੀਆਂ ਦੇ ਘੇਰਾ ਵਿਚ ਆਪਣੇ ਆਪ ਨੂੰ ਵਿਸ਼ਾਲ ਹੁੰਦਾ ਦੇਖ ਰਹੀ ਹਾਂ। ਮੇਰੇ ਮੌਲਾ ਮੈਨੂੰ ਜੋ ਇਹ ਇਲਮ ਬਖ਼ਸਿਆ ਹੈ ਉਸ ਵਿਚ ਨਿੰਪਨਤਾ ਬਖ਼ਸੀ। ਮੇਰੇ ਰਾਹ ਵਿਚ ਆ ਰਹੀਆਂ ਮੁਸ਼ਕਿਲਾਂ, ਰੁਕਾਵਟਾਂ ਨੂੰ ਵੀ ਹੱਸ ਹੱਸ ਲੰਘਾ ਦੇਉ ਜੀ।
ਮੇਰੇ ਵਾਹਿਗੁਰੂ ਜੀ ਮੇਰੀ ਇਹ ਜਿੰਦੜੀ ਹਮੇਸ਼ਾ ਉਨ੍ਹਾਂ ਲਈ ਰਿਣੀ ਰਹੇਗੀ ਜਿਨ੍ਹਾਂ ਨੇ ਇੱਕ ਫਰਿਸ਼ਤੇ ਦੀ ਤਰ੍ਹਾਂ ਆ ਕੇ ਮੇਰੇ ਸਿਰ ’ਤੇ ਹੱਥ ਰੱਖਿਆ, ਉਹ ਰੂਹਾਂ ਪ੍ਰਭੂ ਜੀ ਨੇਕ ਰੂਹਾਂ ਹਨ ਜੋ ਬਿਨ੍ਹਾਂ ਕਿਸੇ ਲਾਲਚ ਸਮਾਜ ਨੂੰ ਦੇ ਭਲੇ ਬਾਰੇ ਸੋਚ ਰਹੀਆਂ ਹਨ । ਪ੍ਰਭੂ ਜੀ ਉਨ੍ਹਾਂ ਨੂੰ ਤੁਸਾਂ ਹਮੇਸ਼ਾਂ -ਹਮੇਸ਼ਾਂ ਲਈ ਆਪਣੇ ਸਵਰਗ ਵਿਚ ਥਾਂ ਦੇਣਾ। ਜਿਨ੍ਹਾਂ ਨੇਕ ਰੂਹਾਂ ਨੇ ਮੇਰੇ ਦਿਲ ਵਿਚ ਪਾਕ ਤੇ ਪਵਿੱਤਰ ਥਾਂ ਬਣਾਈ ਹੈ।
ਮੇਰੇ ਰੱਬ ਜੀ, ਜਿਸ ’ਤੇ ਧਰਤ ’ਤੇ ਆਉਣ ਲਈ ਮਨੁੱਖ ਲੱਖਾਂ ਜੂਨੀਆਂ ਭੋਗ ਕੇ ਪਹੁੰਚਦਾ ਹੈ ਉਸੇ ਧਰਤ ’ਤੇ ਕੁਝ ਆਦਮ ਖੋਰ ਸੰਸਾਰ ਨੂੰ ਗੰਦਲਾ ਵੀ ਕਰ ਰਹੇ ਹਨ। ਰੱਬ ਜੀ ਦੁਨੀਆਂ ਧੋਖਿਆਂ ਨਾਲ ਭਰੀ ਪਈ ਹੈ, ਮੂੰਹ ਤੇ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੁੰਦੇ ਹਨ। ਇਥੇ ਸੱਚੇ ਝੂਠ ਦੀ ਪਹਿਚਾਣ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਹੈ। ਰੱਬ ਜੀ ਇੰਤਹਾ ਤਾਂ ਉਦੋਂ ਹੋ ਜਾਂਦੀ ਹੈ ਜਦ ਤੁਹਾਡੀ ਰੂਹ , ਜ਼ਜਬਾਤਾਂ, ਵਿਸ਼ਵਾਸ ਨੂੰ ਕੋਈ ਡੂੰਘੀ ਸੱਟ ਮਾਰਦਾ ਹੈ।
ਐ ਮੌਲਾ, ਧੋਖੇ ਭਰੀ ਇਸ ਦੁਨੀਆਂ ਵਿਚ ਸੱਚੇ ਆਦਮ ਦੀ ਪਹਿਚਾਣ ਕਿਸ ਤਰ੍ਹਾਂ ਕਰੀਏ, ਜਦਕਿ ਹਰ ਪਾਸੇ ਝੂਠ ਦਾ ਬੋਲ ਬਾਲਾ ਹੈ। ਜਦ ਵੀ ਸੱਚ ਬੋਲਦੀ ਹਾਂ ਤਾਂ ਲੋਕਾਂ ਨੂੰ ਮੇਰੇ ਸ਼ਬਦ ਜਾਹਿਰ ਕਿਉਂ ਲੱਗਦੇ ਹਨ। ਕੀ ਸੱਚ ਬੋਲਣਾ ਗ਼ਲਤ ਹੈ, ਜੇ ਹੈ ਤਾਂ ਕਦੋਂ ਤੱਕ ਅਸੀਂ ਝੂਠ ਦੇ ਪੱਲੜੇ ਵਿਚ ਬੈਠੇ ਰਹੀਏ ਜੀ।
ਮੁਰਸ਼ਦ ਜੀ ਹਮੇਸ਼ਾ ਜ਼ਿਹਨ ਵਿਚ ਇਹੀ ਆਉਂਦਾ ਹੈ ਕਿ ਰੂਹ ’ਤੇ ਸੱਟ ਮਾਰਨ ਦਾ ਅਧਿਕਾਰ ਤਾਂ ਕਿਸੇ ਨੂੰ ਨਹੀਂ ਹੁੰਦਾ ਪਰ ਜਦ ਕਿਸੇ ਆਦਮ ਦਾ ਜਮੀਰ ਮਰ ਜਾਂਦਾ ਹੈ ਤਾਂ ਉਹ ਭੋਲ ਭਾਲੇ ਲੋਕਾਂ ਦੇ ਜ਼ਜਬਾਤਾਂ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਹੈ। ਜ਼ਜਬਾਤਾਂ ਨਾਲ ਖੇਡਣ ਵਾਲੇ ਆਦਮ ਸਮਾਜ ਵਿਚ ਆਪਣੀ ਪਕੜ, ਝੂਠ ਦੇ ਸਹਾਰੇ ਚਲਾ ਰਹੇ ਹਨ। ਤੁਹਾਡੀ ਖੂਬਸੂਰਤ ਬਣਾਈ ਧਰਤ ’ਤੇ ਦੁਨੀਆਂ ਅਜਿਹੇ ਆਦਮ ਨੂੰ ਤਵੱਜੋਂ ਕਿਉਂ ਦਿੱਤੀ ਜਾ ਰਹੀ ਹੈ ਮੌਲਾ ਜੀ।
ਐ ਖੁਦਾ, ਅੱਜ ਮੈਂ ਉਸ ਆਮਦ ਦੀ ਗੱਲ ਕਰਨ ਲੱਗੀ ਹਾਂ ਜੋ ਸਮਾਜ ਨੂੰ ਗੰਦਲਾ ਹੀ ਨਹੀਂ ਕਲੰਕਕਿਤ ਵੀ ਕਰ ਰਿਹਾ ਹੈ। ਇਹ ਆਮਦ ਖੁਦ ਨੂੰ ਬਹੁਤ ਮਹਾਨ ਸਮਝ ਕੇ ਲੋਕਾਂ ਨਾਲ ਖਿਲਵਾੜ ਕਰ ਰਿਹਾ ਹੈ, ਇਹ ਆਦਮ ਪਿਆਰ, ਇਸ਼ਕ ਦੇ ਨਾਂ ’ਤੇ ਫੁੱਲ ਨਹੀਂ ਕੰਡੇ ਚੁਭਾਉ ਰਹੇ ਹਨ। ਇਹੋ ਜਿਹੇ ਆਦਮ ਔਰਤਾਂ ਨੂੰ ਮਾਨਸਿਕ ਰੋਗੀ ਬਣਾ ਕੇ ਆਪ ਕਈ-ਕਈ ਘਰਾਂ ਨੂੰ ਬਾਰਬਾਦ ਕਰ ਚੁੱਕੇ ਹਨ।

ਮੇਰੇ ਪ੍ਰਭੂ ਤੁਸੀਂ ਤਾਂ ਹਰ ਆਦਮ ਵਿਚ ਵਾਸ ਕਰਦੇ ਹੋ ਫਿਰ ਇਹੋ ਜਿਹੇ ਆਦਮ ਨੂੰ ਤੁਸੀਂ ਅੰਦਰੋਂ ਹੀ ਕਿਉਂ ਨਹੀਂ ਮਾਰਦੇ।
ਮੇਰੇ ਮੁਰਸ਼ਦ ਜੀ ! ਤੁਹਾਡੀ ਇਸ ਧਰਤ ਨੂੰ ਬਹੁਤ ਲੋੜ ਹੈ ਇਹ ਕਲਜੁਗ ਵਾਲੀ ਦੁਨੀਆਂ ਪੈਸੇ ਦੀ ਅੰਨ੍ਹੀ ਹੋ ਚੁੱਕੀ ਹੈ, ਕੀ ਚੰਗਾ ਹੈ, ਕੀ ਮਾੜਾ ਹੈ, ਸਭ ਕੁਝ ਭੁੱਲ ਚੁੱਕੀ ਹੈ।
ਮੇਰੇ ਪ੍ਰਭੂ ਵਾਹਿਗੁਰੂ ਜੀ, ਤੁਸੀਂ ਸੱਚੇ ਬੰਦਿਆਂ ਨੂੰ ਇਸ ਨਰਕ ਤੋਂ ਦੂਰ ਰੱਖੋ ਜੀ, ਤਾਂ ਜੋ ਛੋਟੀਆਂ -ਛੋਟੀਆਂ ਬੱਚੀਆਂ, ਜੋ ਅਜੇ ਸੰਸਾਰ ਦੇ ਗਿਆਨ ਤੋਂ ਵਚਿੰਤ ਸੀ ਜਿਨ੍ਹਾਂ ਨੂੰ ਜ਼ਬਰ ਜਨਾਹ ਦੇ ਠੇਕੇਦਾਰਾਂ ਨਾਲ ਆਪਣੀ ਹਵਸ ਪੂਰੀ ਕਰਨ ਲਈ ਬਲੀ ਚਾੜ ਦਿੱਤਾ ਹੈ।
ਮੇਰੇ ਮੁਰਸ਼ਦ ਜੀ ! ਇਹ ਕਹਾਣੀ ਤੁਸੀਂ ਭਾਲੀ ਭਾਂਤ ਜਾਣਦੇ ਹੀ ਹੋ ਪਰ ਫਿਰ ਵੀ ਮੈਂ ਆਪਣੀ ਕਲਮ ਰਾਹੀਂ ਤੁਹਾਨੂੰ ਲਿਖ ਕੇ ਭੇਜ ਰਹੀ ਹਾਂ, ਤਾਂ ਕਿ ਤੁਸੀਂ ਇਸ ਆਦਮ ਨੂੰ ਅਜਿਹੀ ਮਿਸਾਲੀ ਸਜ਼ਾ ਦੇਉ ਤਾਂ ਕਿ ਅੱਗੋਂ ਤੋਂ ਕੋਈ ਵੀ ਆਦਮ ਅਜਿਹੇ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।
ਮੇਰੇ ਮੁਰਸ਼ਦ ਜੀ ! ਜਦੋਂ ਇੱਕ ਬੱਚਾ ਧਰਤ ’ਤੇ ਜਨਮ ਲੈਂਦਾ ਹੈ ਤਾਂ ਉਸ ਦੇ ਮਾਤਾ ਪਿਤਾ ਉਸ ਨੂੰ ਕਿੰਨੇ ਹੀ ਲਾਡਾਂ ਨਾਲ ਉਸ ਦੀ ਪਾਲਣ ਪੋਸਣ ਕਰਦੇ ਹਨ ਤੇ ਉਸ ਨੂੰ ਜਵਾਨ ਹੁੰਦੇ ਦੇਖਦੇ ਹਨ ਉਸ ਬੱਚੇ ਨੂੰ ਉਹ ਕਦੇ ਦੁਖੀ ਨਹੀਂ ਹੋਣ ਦਿੰਦੇ । ਪਰ ਇੱਕ ਦਿਨ ਅਜਿਹਾ ਆਦਮ ਉਸ ਦੀ ਜਿੰਦਗੀ ਵਿਚ ਕੋਈ ਖ਼ਾਸ ਬਣ ਕੇ ਆ ਜਾਂਦਾ ਹੈ ਕਿ ਉਹ ਉਸ ਨੂੰ ਹੀ ਰੱਬ ਮੰਨ ਲੈਂਦੀ ਹੈ, ਪਰ ਉਹ ਆਦਮ ਇੱਕ ਦਿਨ ਦਗਾਬਾਜ਼ ਨਿਕਲ ਜਾਂਦਾ ਹੈ। ਉਸ ਧੀ ਦਾ ਕੀ ਕਸੂਰ ਦੱਸੋ ਜਿਸ ਨੂੰ ਵੱਡੇ -ਵੱਡੇ ਵਾਅਦੇ, ਸੁਪਨੇ ਦਿਖਾ ਕੇ ਦੁਨੀਆਂ ਦੀ ਖੁਸ਼ੀਆਂ ਤੋਂ ਰੁਖ਼ਸਤ ਕਰ ਦਿੱਤਾ ਜਾਂਦਾ ਹੈ।

ਐ ਮੇਰੇ ਪ੍ਰਭੂ ਇੱਕ ਝੱਟਕੇ ਨਾਲ ਕਿਸੇ ਦੇ ਸੁਪਨੇ , ਉਮੀਦਾਂ, ਖ਼ਤਮ ਕਰਨ, ਖੁਦ ਨੂੰ ਖੁਦਾ ਦੱਸ ਕੇ ਇਤਬਾਰ ਬਣਾ ਲੈਣਾ, ਕਿਸੇ ਨੂੰ ਅਧਿਕਾਰ ਨਹੀਂ, ਫੇਰ ਇਹ ਅਜਿਹੇ ਆਦਮ ਨੂੰ ਦੁਨੀਆਂ ਵਿਚ ਰਹਿਣ ਦਾ ਅਧਿਕਾਰ ਕਿਉਂ ਦਿੱਤਾ ਜਾਂਦਾ ਹੈ।
ਮੇਰੇ ਮੁਰਸ਼ਦ ਜੀ, ਅਜਿਹੇ ਆਦਮ ਨੂੰ ਤੁਹਾਡੀ ਲਾਠੀ ਦਾ ਵੀ ਜ਼ਰਾ ਖੌਫ਼ ਨਹੀਂ ਹੈ। ਇਹ ਆਦਮ ਆਏ ਦਿਨ ਗਿਰਗਿਟ ਤਰ੍ਹਾਂ ਰੰਗ ਬਦਲਦਾ ਹੈ ਅਤੇ ਫਿਰ ਵੀ ਆਪਣੇ ਆਪ ਨੂੰ ਸਰੀਫ਼ ਹੋਣ ਦਾ ਨਾਟਕ ਕਰਦਾ ਹੈ ,ਜਦ ਅਜਿਹੇ ਆਦਮ ਦਾ ਭੇਦ ਸਭ ਅੱਗੇ ਖੁੱਲ ਜਾਂਦਾ ਹੈ ਤਾਂ ਉਹ ਝੂਠ ਦਾ ਸਹਾਰਾ ਤੱਕਦੇ ਹੋਏ ਫੇਰ ਕਿਸੇ ਨਾ ਕਿਸੇ ਤਰੀਕੇ ਬਚ ਨਿਕਲਦਾ ਹੈ।
ਐ ਖੁਦਾ, ਅਜਿਹੇ ਆਦਮ ਦੀ ਜ਼ਬਾਨ ਤੇ ਦਿਲ ਦੋਨੋਂ ਕਾਲੇ ਹੋ ਚੁੱਕੇ ਹਨ। ਪ੍ਰਭੂ ਤੁਸਾਂ ਤਾਂ ਦਿਲਾਂ ਦੀਆਂ ਰਮਜ਼ਾਂ ਸਮਝ ਲੈਂਦੇ ਹੋ ਅੱਜ ਜਿਸ ਆਦਮ ਦੀ ਗੱਲ ਕਰ ਰਹੀ ਹਾਂ ਉਹ ਦੁਨੀਆਂ ’ਤੇ ਇੱਕ ਵਜ਼ਨ ਹੈ ਜੀ। ਉਸ ਨੇ ਆਪਣੇ ਝੂਠ ਦੇ ਸਹਾਰੇ ਕਈ ਘਰ ਬਦਬਾਦ ਕਰ ਦਿੱਤੇ ਹਨ ਜੀ।

ਮੇਰੇ ਰੱਬ ਜੀ, ਜਦ ਆਦਮ, ਔਰਤ ਦੀ ਖਾਮੋਸ਼ੀ ਨੂੰ ਕਮਜ਼ੋਰੀ ਸਮਝ ਕੇ ਅਦਬ ਦੇਣ ਦੀ ਥਾਂ ਖੁਦ ਨੂੰ ਬਲਵਾਨ ਕਹਿਣ ਲੱਗ ਜਾਂਦਾ ਤਾਂ ਉਹ ਪਾਪ ਦੇ ਰਾਹ ’ਤੇ ਤੁਰਦੇ ਇਹ ਵੀ ਭੁੱਲ ਜਾਂਦਾ ਹੈ ਕਿ ਉਹ ਕਿਸੇ ਦੀ ਦਿਲੋਂ ਨਿਕਲੀ ‘ਹਾਏ’ ਦਾ ਸ਼ਿਕਾਰ ਜਰੂਰ ਹੋਵੇਗਾ, ਜਿੰਨ੍ਹਾਂ ਰਾਹਾਂ ’ਤੇ ਉਹ ਖੁਸ਼ੀਆਂ ਭਾਲਦਾ ਫਿਰਦਾ ਹੈ ਉਹੀ ਰਾਹ ਉਸ ਲਈ ਵਿਨਾਸ਼ ਬਣਨ ਵਾਲੇ ਹਨ।
ਪ੍ਰਭੂ ਜੀ, ਕਿਸੇ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਕੇ ਉਹ ਆਦਮ ਖੁਦ ਨੂੰ ਤਾਂ ਮੂਰਖ ਬਣਾ ਸਕਦਾ ਹੈ, ਪਰ ਕਿਸੇ ਦੀ ਜ਼ਜਬਾਤਾਂ ਨਾਲ ਖੇਡ ਕੇ ਤੁਹਾਨੂੰ ਨਹੀਂ ਮੂਰਖ ਬਣਾ ਸਕਦਾ।
ਮੇਰੇ ਰੱਬ ਜੀ, ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਉਸ ਆਦਮ ਖੋਰ ਨੂੰ ਸੂਤ ਸਮੇਤ ਮਿਸਾਲੀ ਸਜ਼ਾ ਦੇਵੋਗੇ। ਤੁਸੀਂ ਇਸ ਹਨ੍ਹੇਰੇ ਦਾ ਨਾਸ਼ ਕਰ ਕੇ ਇਕ ਦਿਨ ਜ਼ਰੂਰ ਇਨਸਾਫ਼ ਕਰਨ ਆਉਗੇ ਜੀ।
ਮੇਰੇ ਰੱਬ ਜੀ ਮੇਰੇ ਕੋਲੋਂ ਲਿਖਣ ਵਿਚ ਜੇ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਮੇਰੀ ਖਤਾ ਮੁਆਫ਼ ਕਰ ਮੈਨੂੰ ਸਮਰੱਥ ਬਖ਼ਸਿਆ ਜਾਵੇ ਜੀ।
ਆਪ ਜੀ ਦੀ ਪਿਆਰੀ ਬੇਟੀ
ਬਲਜਿੰਦਰ ਕੌਰ ਸ਼ੇਰਗਿੱਲ

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ 🙏🏻🙏🏻🙏🏻
ReplyDeletennnnice
ReplyDeleteWaheguru ji
ReplyDelete