ਗੁਰਮੁਖੀ ਲਿਪੀ 'ਚ ਸਮੋਏ ਅੱਖ਼ਰ |
ਉੜੇ ਤੋਂ ਲੱਲੇ ਤੱਕ ਸਾਕ ਹੈ ਗੂੜ੍ਹਾ,
ਸੱਤ ਸੱਤਰਾਂ 'ਚ ਪੈਂਤੀ ਬਣ ਖਲੋਏ ਅੱਖ਼ਰ |
ਅੱਧਕ, ਟਿੱਪੀ, ਬਿੰਦੀ, ਲਗਾਉਣਾ ਨਾਲ,
ਲਗਾਖਰ ਅਖਵਾਏ ਅੱਖ਼ਰ |
ਰਾਰਾ, ਹਾਹਾ, ਵੱਵਾ ਪੈਰੀਂ ਪੈਂਦੇ ਹੀ,
ਦੁੱਤ ਅੱਖਰ, ਕਹਿਲਾਏ ਅੱਖ਼ਰ |
ਯੱਯਾ,ਰਾਰਾ, ਲੱਲਾ, ਵੱਵਾ, ੜਾੜਾ,
ਬਿੰਦੀ ਵਾਲੇ, ਕਹਿਲਾਏ ਅੱਖ਼ਰ |
ਅੱਖ਼ਰ ਜੱਦ ਪੱਥਰ ਲਕੀਰ ਬਣ ਜਾਂਦੇ,
ਸੋਚ ਨੂੰ ਸੱਚ ਤੱਕ ''ਬਲਜਿੰਦਰ'' ਪਹੁਚਾਏ ਅੱਖ਼ਰ |
ਉੜੇ ਤੋਂ ਲੱਲੇ ਤੱਕ ਸਾਕ ਹੈ ਗੂੜ੍ਹਾ,
ਸੱਤ ਸੱਤਰਾਂ 'ਚ ਪੈਂਤੀ ਬਣ ਖਲੋਏ ਅੱਖ਼ਰ |
ਅੱਧਕ, ਟਿੱਪੀ, ਬਿੰਦੀ, ਲਗਾਉਣਾ ਨਾਲ,
ਲਗਾਖਰ ਅਖਵਾਏ ਅੱਖ਼ਰ |
ਰਾਰਾ, ਹਾਹਾ, ਵੱਵਾ ਪੈਰੀਂ ਪੈਂਦੇ ਹੀ,
ਦੁੱਤ ਅੱਖਰ, ਕਹਿਲਾਏ ਅੱਖ਼ਰ |
ਯੱਯਾ,ਰਾਰਾ, ਲੱਲਾ, ਵੱਵਾ, ੜਾੜਾ,
ਬਿੰਦੀ ਵਾਲੇ, ਕਹਿਲਾਏ ਅੱਖ਼ਰ |
ਅੱਖ਼ਰ ਜੱਦ ਪੱਥਰ ਲਕੀਰ ਬਣ ਜਾਂਦੇ,
ਸੋਚ ਨੂੰ ਸੱਚ ਤੱਕ ''ਬਲਜਿੰਦਰ'' ਪਹੁਚਾਏ ਅੱਖ਼ਰ |
ਬਲਜਿੰਦਰ ਕੌਰ ਸ਼ੇਰਗਿੱਲ

No comments:
Post a Comment